ਇਮਪਲੌਏਮੈਂਟ ਐਂਡ ਅਸਿਸਟੈਂਸ
ਅਪੀਲ ਟ੍ਰਿਬਿਊਨਲ

ਸੋਸ਼ਲ ਅਸਿਸਟੈਂਸ, ਡਿਸਏਬਿਲਟੀ ਅਸਿਸਟੈਂਸ, ਅਤੇ ਚਾਇਲਡ ਕੇਅਰ ਸਬਸਿਡੀ ਤੋਂ ਨਾਂਹ ਕਰਨ ਦੇ ਮਨਿਸਟਰੀ ਦੇ ਫੈਸਲਿਆਂ ਵਿਰੁੱਧ ਅਪੀਲਾਂ ਸੁਣਨਾ।

ਇਮਪਲੌਏਮੈਂਟ ਐਂਡ ਅਸਿਸਟੈਂਸ
ਅਪੀਲ ਟ੍ਰਿਬਿਊਨਲ

ਸੋਸ਼ਲ ਅਸਿਸਟੈਂਸ, ਡਿਸਏਬਿਲਟੀ ਅਸਿਸਟੈਂਸ, ਅਤੇ ਚਾਇਲਡ ਕੇਅਰ ਸਬਸਿਡੀ ਤੋਂ ਨਾਂਹ ਕਰਨ ਦੇ ਮਨਿਸਟਰੀ ਦੇ ਫੈਸਲਿਆਂ ਵਿਰੁੱਧ ਅਪੀਲਾਂ ਸੁਣਨਾ।

ਅਪੀਲ ਕਿਵੇਂ ਕਰਨੀ ਹੈ

*ਤੁਹਾਡੇ ਕੋਲ ਅਪੀਲ ਕਰਨ ਲਈ 20 ਕਾਰੋਬਾਰੀ ਦਿਨ ਹਨ

ਜੇ ਤੁਸੀਂ ਮਨਿਸਟਰੀ ਦੇ ਦੁਬਾਰਾ ਵਿਚਾਰ ਕਰਨ ਦੇ ਫੈਸਲੇ ਨਾਲ ਅਸਹਿਮਤ ਹੋਵੋ:

ਕਦਮ 2

ਸਾਨੂੰ ਆਪਣਾ ਨੋਟਿਸ ਆਫ਼ ਅਪੀਲ ਫਾਰਮ ਭੇਜੋ। ਤੁਹਾਨੂੰ ਆਪਣੇ ਮੰਤਰਾਲੇ ਦੇ ਪੁਨਰਵਿਚਾਰ ਫੈਸਲੇ ਨੂੰ ਪ੍ਰਾਪਤ ਹੋਣ ਦੇ 20 ਕਾਰੋਬਾਰੀ ਦਿਨਾਂ ਦੇ ਅੰਦਰ ਆਪਣਾ ਨੋਟਿਸ ਆਫ਼ ਅਪੀਲ ਫਾਰਮ ਭੇਜਣਾ ਚਾਹੀਦਾ ਹੈ। ਜੇਕਰ ਨਹੀਂ, ਤਾਂ ਤੁਸੀਂ ਅਪੀਲ ਦਾ ਆਪਣਾ ਅਧਿਕਾਰ ਗੁਆ ਦੇਵੋਗੇ।

ਆਪਣਾ ਇਹ ਫਾਰਮ ਦਰਜ ਕਰਵਾਉਣ ਤੋਂ ਬਾਅਦ ਜੇ ਤੁਹਾਨੂੰ ਲੋੜ ਹੋਵੇ ਤਾਂ ਤੁਸੀਂ ਸਾਨੂੰ ਹੋਰ ਜਾਣਕਾਰੀ ਅਤੇ ਸਬੂਤ ਦੇ ਸਕਦੇ ਹੋ।

ਡਾਕ PO Box 9994 Stn Prov Govt, Victoria, BC V8W 9R7

ਫੈਕਸ ਟੋਲ-ਫ੍ਰੀ: 1-877-356-9687 | ਵਿਕਟੋਰੀਆ ਵਿਚ: 250- 356- 9687

EMAIL info@eaat.ca

ਕਦਮ 2

ਸਾਨੂੰ ਆਪਣਾ ਨੋਟਿਸ ਆਫ਼ ਅਪੀਲ ਫਾਰਮ ਭੇਜੋ। ਤੁਹਾਨੂੰ ਆਪਣੇ ਮੰਤਰਾਲੇ ਦੇ ਪੁਨਰਵਿਚਾਰ ਫੈਸਲੇ ਨੂੰ ਪ੍ਰਾਪਤ ਹੋਣ ਦੇ 20 ਕਾਰੋਬਾਰੀ ਦਿਨਾਂ ਦੇ ਅੰਦਰ ਆਪਣਾ ਨੋਟਿਸ ਆਫ਼ ਅਪੀਲ ਫਾਰਮ ਭੇਜਣਾ ਚਾਹੀਦਾ ਹੈ। ਜੇਕਰ ਨਹੀਂ, ਤਾਂ ਤੁਸੀਂ ਅਪੀਲ ਦਾ ਆਪਣਾ ਅਧਿਕਾਰ ਗੁਆ ਦੇਵੋਗੇ।

ਡਾਕ PO Box 9994 Stn Prov Govt, Victoria, BC V8W 9R7

ਫੈਕਸ ਟੋਲ-ਫ੍ਰੀ: 1-877-356-9687 | ਵਿਕਟੋਰੀਆ ਵਿਚ: 250- 356- 9687

ਈਮੇਲ info@eaat.ca

ਕਦਮ 3

ਆਪਣੀ ਅਪੀਲ ਲਈ ਤਿਆਰ ਹੋਵੋ। ਤੁਸੀਂ ਸਾਡਾ ਬਰੋਸ਼ਰ ਡਾਊਨਲੋਡ ਕਰਕੇ ਸੁਣਵਾਈਆਂ (ਹੀਅਰਿੰਗਜ਼) ਦੀਆਂ ਵੱਖ ਵੱਖ ਕਿਸਮਾਂ ਬਾਰੇ ਅਤੇ ਤਿਆਰ ਕਿਵੇਂ ਹੋਣਾ ਹੈ ਬਾਰੇ ਜ਼ਿਆਦਾ ਜਾਣ ਸਕਦੇ ਹੋ।

ਤਿਆਰ ਕਿਵੇਂ ਹੋਣਾ ਹੈ

ਆਪਣੀ ਸੁਣਵਾਈ ਲਈ ਤਿਆਰ ਹੋਵੋ।

ਟ੍ਰਿਬਿਊਨਲ ਦੇ ਫੈਸਲੇ

ਅਪੀਲ ਦੀ ਕਿਸਮ ਅਤੇ ਸਾਲ ਮੁਤਾਬਕ ਫੈਸਲੇ ਸਰਚ ਕਰੋ।

ਮਦਦ ਦੀ ਲੋੜ ਹੈ?

ਆਪਣੀ ਸੁਣਵਾਈ ਵਿਚ ਮਦਦ ਲਈ ਕੋਈ ਲੱਭੋ।

ਇਮਪਲੌਏਮੈਂਟ ਐਂਡ ਅਸਿਸਟੈਂਸ ਅਪੀਲ ਟ੍ਰਿਬਿਊਨਲ ਕੀ ਕਰਦਾ ਹੈ

ਇਮਪਲੌਏਮੈਂਟ ਐਂਡ ਅਸਿਸਟੈਂਸ ਅਪੀਲ ਟ੍ਰਿਬਿਊਨਲ ਦਾ ਉਦੇਸ਼ ਅਪੀਲ ਦਾ ਇਕ ਆਜ਼ਾਦ ਅਤੇ ਪਹੁੰਚਯੋਗ ਤਰੀਕਾ ਪ੍ਰਦਾਨ ਕਰਨਾ ਹੈ ਜਿਹੜਾ ਇਨਕਮ ਐਂਡ ਡਿਸਏਬਿਲਟੀ ਅਸਿਸਟੈਂਸ ਦੇ ਸੰਬੰਧ ਵਿਚ ਮਨਿਸਟਰੀ ਔਫ ਸੋਸ਼ਲ ਡਿਵੈਲਪਮੈਂਟ ਐਂਡ ਪੌਵਰਟੀ ਰਿਡਕਸ਼ਨ ਦੇ ਫੈਸਲਿਆਂ ਅਤੇ ਚਾਇਲਡ ਕੇਅਰ ਸਬਸਿਡੀਆਂ ਦੇ ਸੰਬੰਧ ਵਿਚ ਮਨਿਸਟਰੀ ਔਫ ਐਜੂਕੇਸ਼ਨ ਐਂਡ ਚਾਇਲਡ ਕੇਅਰ ਦੇ ਫੈਸਲਿਆਂ ਦਾ ਰਿਵੀਊ ਕਰਨ ਵੇਲੇ ਸਮੇਂ ਸਿਰ ਅਤੇ ਨਿਰਪੱਖ ਫੈਸਲੇ ਕਰਦਾ ਹੈ।

ਕੀ ਤੁਸੀਂ ਇਕੱਲੇ ਨਹੀਂ ਹੋ. ਅਸੀਂ ਮਦਦ ਕਰਨ ਲਈ ਇੱਥੇ ਹਾਂ।

ਸੂਚਨਾਵਾਂ

ਤਾਜ਼ੀਆਂ ਖਬਰਾਂ ਅਤੇ ਅਪਡੇਟਸ ਲੱਭੋ

No post found!