ਅਪੀਲ ਕਿਵੇਂ ਕਰਨੀ ਹੈ
*ਤੁਹਾਡੇ ਕੋਲ ਅਪੀਲ ਕਰਨ ਲਈ 20 ਕਾਰੋਬਾਰੀ ਦਿਨ ਹਨ
ਜੇ ਤੁਸੀਂ ਮਨਿਸਟਰੀ ਦੇ ਦੁਬਾਰਾ ਵਿਚਾਰ ਕਰਨ ਦੇ ਫੈਸਲੇ ਨਾਲ ਅਸਹਿਮਤ ਹੋਵੋ:
ਕਦਮ 1
ਨੋਟਿਸ ਔਫ ਅਪੀਲ (ਪੀ ਡੀ ਐੱਫ) ਫਾਰਮ ਭਰੋ।
ਕਦਮ 3
ਆਪਣੀ ਅਪੀਲ ਲਈ ਤਿਆਰ ਹੋਵੋ। ਤੁਸੀਂ ਸਾਡਾ ਬਰੋਸ਼ਰ ਡਾਊਨਲੋਡ ਕਰਕੇ ਸੁਣਵਾਈਆਂ (ਹੀਅਰਿੰਗਜ਼) ਦੀਆਂ ਵੱਖ ਵੱਖ ਕਿਸਮਾਂ ਬਾਰੇ ਅਤੇ ਤਿਆਰ ਕਿਵੇਂ ਹੋਣਾ ਹੈ ਬਾਰੇ ਜ਼ਿਆਦਾ ਜਾਣ ਸਕਦੇ ਹੋ।
ਤਿਆਰ ਕਿਵੇਂ ਹੋਣਾ ਹੈ
ਆਪਣੀ ਸੁਣਵਾਈ ਲਈ ਤਿਆਰ ਹੋਵੋ।
ਟ੍ਰਿਬਿਊਨਲ ਦੇ ਫੈਸਲੇ
ਅਪੀਲ ਦੀ ਕਿਸਮ ਅਤੇ ਸਾਲ ਮੁਤਾਬਕ ਫੈਸਲੇ ਸਰਚ ਕਰੋ।
ਮਦਦ ਦੀ ਲੋੜ ਹੈ?
ਆਪਣੀ ਸੁਣਵਾਈ ਵਿਚ ਮਦਦ ਲਈ ਕੋਈ ਲੱਭੋ।
ਇਮਪਲੌਏਮੈਂਟ ਐਂਡ ਅਸਿਸਟੈਂਸ ਅਪੀਲ ਟ੍ਰਿਬਿਊਨਲ ਕੀ ਕਰਦਾ ਹੈ
ਇਮਪਲੌਏਮੈਂਟ ਐਂਡ ਅਸਿਸਟੈਂਸ ਅਪੀਲ ਟ੍ਰਿਬਿਊਨਲ ਦਾ ਉਦੇਸ਼ ਅਪੀਲ ਦਾ ਇਕ ਆਜ਼ਾਦ ਅਤੇ ਪਹੁੰਚਯੋਗ ਤਰੀਕਾ ਪ੍ਰਦਾਨ ਕਰਨਾ ਹੈ ਜਿਹੜਾ ਇਨਕਮ ਐਂਡ ਡਿਸਏਬਿਲਟੀ ਅਸਿਸਟੈਂਸ ਦੇ ਸੰਬੰਧ ਵਿਚ ਮਨਿਸਟਰੀ ਔਫ ਸੋਸ਼ਲ ਡਿਵੈਲਪਮੈਂਟ ਐਂਡ ਪੌਵਰਟੀ ਰਿਡਕਸ਼ਨ ਦੇ ਫੈਸਲਿਆਂ ਅਤੇ ਚਾਇਲਡ ਕੇਅਰ ਸਬਸਿਡੀਆਂ ਦੇ ਸੰਬੰਧ ਵਿਚ ਮਨਿਸਟਰੀ ਔਫ ਐਜੂਕੇਸ਼ਨ ਐਂਡ ਚਾਇਲਡ ਕੇਅਰ ਦੇ ਫੈਸਲਿਆਂ ਦਾ ਰਿਵੀਊ ਕਰਨ ਵੇਲੇ ਸਮੇਂ ਸਿਰ ਅਤੇ ਨਿਰਪੱਖ ਫੈਸਲੇ ਕਰਦਾ ਹੈ।
ਕੀ ਤੁਸੀਂ ਇਕੱਲੇ ਨਹੀਂ ਹੋ. ਅਸੀਂ ਮਦਦ ਕਰਨ ਲਈ ਇੱਥੇ ਹਾਂ।
ਸੂਚਨਾਵਾਂ
ਤਾਜ਼ੀਆਂ ਖਬਰਾਂ ਅਤੇ ਅਪਡੇਟਸ ਲੱਭੋ
No post found!